pa_obs-tq/content/06/04.md

718 B

ਜਦੋਂ ਅਬਰਾਹਾਮ ਮਰ ਗਿਆ ਤਾਂ ਕਿਹੜੇ ਵਾਅਦੇ ਇਸਹਾਕ ਤੱਕ ਪਹੁੰਚੇ ?

ਸਾਰੇ ਵਾਅਦੇ ਜਿਹੜੇ ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀਤੇ ਸਨ ਜਿਸ ਵਿੱਚ ਇਹ ਵਾਅਦਾ ਵੀ ਸੀ ਕਿ ਤੇਰੀ ਸੰਤਾਨ ਅਣਗਿਣਤ ਹੋਵੇਗੀ |

ਕਿਉਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕਿ ਅਣਗਿਣਤ ਸੰਤਾਨ ਦਾ ਵਾਅਦਾ ਇਸਹਾਕ ਦੁਆਰਾ ਪੂਰਾ ਨਹੀਂ ਹੋਵੇਗਾ ?

ਰਿਬਕਾਹ ਦੇ ਕੋਈ ਸੰਤਾਨ ਨਹੀਂ ਹੋਈ ਸੀ |