pa_obs-tq/content/05/04.md

560 B

ਪਰਮੇਸ਼ੁਰ ਕਿਸ ਨੂੰ ਵਾਅਦੇ ਦਾ ਪੁੱਤਰ ਹੋਣ ਲਈ ਦੇਖ ਰਿਹਾ ਸੀ ?

ਸਾਰਈ ਦੇ ਪੁੱਤਰ ਇਸਹਾਕ ਨੂੰ |

ਪਰਮੇਸ਼ੁਰ ਨੇ ਕਿਸ ਨੂੰ ਕਿਹਾ ਕਿ ਇੱਕ ਵੱਡੀ ਕੌਮ ਬਣੇਗਾ ?

ਇਸਹਾਕ ਅਤੇ ਇਸਮਾਏਲ ਦੋਨਾਂ ਨੂੰ |

ਅਬਰਾਮ ਦੇ ਨਵੇਂ ਨਾਮ “ਅਬਰਾਹਾਮ ” ਦਾ ਕੀ ਮਤਲਬ ਸੀ ?

ਬਹੁਤਿਆਂ ਦਾ ਪਿਤਾ |