pa_obs-tq/content/05/03.md

654 B

ਅਬਰਾਮ ਦੇ ਨਾਲ ਪਰਮੇਸ਼ੁਰ ਨੇ ਨੇਮ ਦਾ ਕੀ ਵਾਅਦਾ ਕੀਤਾ ਸੀ ?

ਅਬਰਾਮ ਬਹੁਤ ਜਾਤੀਆਂ ਦਾ ਪਿਤਾ ਹੋਵੇਗਾ, ਅਤੇ ਪਰਮੇਸ਼ੁਰ ਉਸ ਨੂੰ ਅਤੇ ਉਸਦੀ ਸੰਤਾਨ ਨੂੰ ਕਨਾਨ ਦੇਸ਼ ਦੇਵੇਗਾ |

ਪਰਮੇਸ਼ੁਰ ਨੇ ਅਬਰਾਮ ਨੂੰ ਕੀ ਕਰਨ ਲਈ ਕਿਹਾ ਜੋ ਉਹਨਾਂ ਦੇ ਵਿਚਕਾਰ ਨੇਮ ਦਾ ਨਿਸ਼ਾਨ ਹੋਵੇ ?

ਉਹ ਆਪਣੇ ਪਰਿਵਾਰ ਵਿੱਚ ਹਰ ਨਰ ਦਾ ਖਤਨਾ ਕਰੇ |