pa_obs-tq/content/04/07.md

823 B

ਮਲਕੀਸਿਦਕ ਕੌਣ ਸੀ ?

ਉਹ ਅੱਤ ਮਹਾਨ ਪਰਮੇਸ਼ੁਰ ਦਾ ਜ਼ਾਜਕ ਸੀ |

ਮਲਕੀਸਿਦਕ ਨੇ ਅਬਰਾਮ ਦੇ ਲਈ ਕੀ ਕੀਤਾ ?

ਉਸ ਨੇ ਅਬਰਾਮ ਨੂੰ ਬਰਕਤ ਦਿੱਤੀ |

ਅਬਰਾਮ ਨੇ ਮਲਕੀਸਿਦਕ ਨੂੰ ਕੀ ਦਿੱਤਾ ?

ਆਪਣੇ ਸਾਰੇ ਧੰਨ ਦਾ ਦੱਸਵਾਂ ਹਿੱਸਾ |

ਕਨਾਨ ਵਿੱਚ ਕਈ ਸਾਲ ਰਹਿਣ ਦੇ ਬਾਅਦ ਪਰਮੇਸ਼ੁਰ ਨੇ ਅਬਰਾਮ ਦੇ ਨਾਲ ਕੀ ਵਾਅਦਾ ਕੀਤਾ ?

ਅਬਰਾਮ ਦੇ ਇੱਕ ਪੁੱਤਰ ਹੋਵੇਗਾ ਅਤੇ ਹੋਰ ਵੀ ਬਹੁਤ ਸੰਤਾਨ ਜਿਵੇਂ ਅਕਾਸ਼ ਵਿੱਚ ਤਾਰੇ |