pa_obs-tq/content/04/04.md

868 B

ਪਰਮੇਸ਼ੁਰ ਨੇ ਅਬਰਾਮ ਨੂੰ ਕੀ ਕਰਨ ਲਈ ਕਿਹਾ ?

ਪਰਮੇਸ਼ੁਰ ਨੇ ਅਬਰਾਮ ਨੂੰ ਆਪਣਾ ਦੇਸ਼ ਅਤੇ ਪਰਿਵਾਰ ਛੱਡ ਕੇ ਦੂਸਰੇ ਦੇਸ਼ ਵਿੱਚ ਜਾਣ ਲਈ ਕਿਹਾ |

ਪਰਮੇਸ਼ੁਰ ਨੇ ਅਬਰਾਮ ਦੇ ਲਈ ਕੀ ਕਰਨ ਦਾ ਵਾਅਦਾ ਕੀਤਾ ?

ਉਸ ਨੇ ਵਾਅਦਾ ਕੀਤਾ ਕਿ ਅਬਰਾਮ ਜਿੰਨਾ ਵੀ ਦੇਖੇ ਉਸ ਨੂੰ ਉਹ ਦੇਸ਼ ਦਿੱਤਾ ਜਾਵੇਗਾ ਤਾਂਕਿ ਉਸਦਾ ਨਾਮ ਮਹਾਨ ਹੋਵੇ, ਉਸਦੀ ਸੰਤਾਨ ਇੱਕ ਵੱਡੀ ਜਾਤੀ ਹੋਵੇ ਅਤੇ ਉਸਦੇ ਦੁਆਰਾ ਧਰਤੀ ਦੀਆਂ ਸਾਰੀਆਂ ਜਾਤੀਆਂ ਬਰਕਤ ਪਾਉਣ |