pa_obs-tq/content/04/03.md

558 B

ਸਾਰੇ ਜਗਤ ਵਿੱਚ ਲੋਕਾਂ ਨੂੰ ਫੈਲਾਉਣ ਲਈ ਪਰਮੇਸ਼ੁਰ ਨੇ ਲੋਕਾਂ ਨਾਲ ਕੀ ਕੀਤਾ ?

ਉਸ ਨੇ ਉਹਨਾਂ ਦੀ ਭਾਸ਼ਾ ਬਹੁਤ ਸਾਰੀਆਂ ਅਲੱਗ-ਅਲੱਗ ਭਾਸ਼ਾਵਾਂ ਵਿੱਚ ਬਦਲ ਦਿੱਤੀ |

ਉਸ ਸ਼ਹਿਰ ਦਾ ਕੀ ਨਾਮ ਸੀ ਜਿਸ ਨੂੰ ਉਹ ਬਣਾ ਰਹੇ ਸਨ ?

ਬਾਬਲ |

“ਬਾਬਲ” ਨਾਮ ਦਾ ਕੀ ਮਤਲਬ ਹੈ ?

ਉੱਲਝਣਾ |