pa_obs-tq/content/03/13.md

380 B

ਜਦੋਂ ਨੂਹ ਅਤੇ ਉਸਦੇ ਪਰਿਵਾਰ ਨੇ ਕਿਸ਼ਤੀ ਛੱਡੀ ਤਾਂ ਪਰਮੇਸ਼ੁਰ ਨੇ ਉਹਨਾਂ ਨੂੰ ਕੀ ਕਰਨ ਲਈ ਕਿਹਾ ?

ਉਸ ਨੇ ਉਹਨਾਂ ਨੂੰ ਬਹੁਤ ਬੱਚੇ ਪੈਦਾ ਕਰਨ ਅਤੇ ਧਰਤੀ ਨੂੰ ਭਰਨ ਲਈ ਬਰਕਤ ਦਿੱਤੀ |