pa_obs-tq/content/03/03.md

385 B

ਪਰਮੇਸ਼ੁਰ ਨੇ ਨੂਹ ਨੂੰ ਕੀ ਕਰਨ ਲਈ ਕਿਹਾ ?

ਇੱਕ ਵੱਡੀ ਕਿਸ਼ਤੀ ਬਣਾਉਣ ਲਈ |

ਕਿਸ਼ਤੀ ਦਾ ਕੀ ਉਦੇਸ਼ ਸੀ ?

ਨੂਹ, ਉਸਦੇ ਪਰਿਵਾਰ ਅਤੇ ਜਾਨਵਰਾਂ ਨੂੰ ਜਲ ਪਰਲੋ ਦੇ ਸਮੇਂ ਸੁਰੱਖਿਅਤ ਰੱਖਣਾ |