pa_obs-tq/content/02/12.md

429 B

ਕਿਸ ਤਰ੍ਹਾਂ ਪਰਮੇਸ਼ੁਰ ਨੇ ਆਦਮ ਅਤੇ ਹਵਾ ਨੂੰ ਹਮੇਸ਼ਾਂ ਲਈ ਜੀਵਿਤ ਰਹਿਣ ਤੋਂ ਰੋਕਿਆ ?

ਉਸ ਨੇ ਉਹਨਾਂ ਨੂੰ ਬਾਗ਼ ਤੋਂ ਬਾਹਰ ਕੱਢ ਦਿੱਤਾ ਅਤੇ ਉਸ ਦੇ ਦਰਵਾਜੇ ਨੂੰ ਸ਼ਕਤੀਸ਼ਾਲੀ ਦੂਤਾਂ ਨਾਲ ਸੁਰੱਖਿਅਤ ਕੀਤਾ |