pa_obs-tq/content/02/05.md

611 B

ਔਰਤ ਨੇ ਫਲ ਕਿਉਂ ਖਾ ਲਿਆ ?

ਉਸ ਨੇ ਦੇਖਿਆ ਕਿ ਫਲ ਦੇਖਣ ਨੂੰ ਸੋਹਣਾ ਅਤੇ ਸਵਾਦਿਸ਼ਟ ਹੈ ਅਤੇ ਉਹ ਬੁੱਧੀਮਾਨ ਬਣਨਾ ਚਾਹੁੰਦੀ ਸੀ |

ਕੀ ਆਦਮ ਅਤੇ ਉਸਦੀ ਪਤਨੀ ਨੂੰ ਫਲ ਖਾਣ ਲਈ ਜ਼ੋਰ ਦਿੱਤਾ ਗਿਆ ਸੀ ?

ਨਹੀਂ, ਉਹਨਾਂ ਨੇ ਆਪਣੀ ਇੱਛਾ ਨਾਲ ਖਾਣ ਲਈ ਚੁਣਾਵ ਕੀਤਾ ਅਤੇ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ |