pa_obs-tn/content/50/17.md

9 lines
1.4 KiB
Markdown

# ਉਹ ਹਰ ਹੰਝੂ ਪੂੰਝਣਾ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਸਾਡੇ ਸਾਰੇ ਗਮਾਂ ਦਾ ਅੰਤ ਕਰਨਾ” ਜਾਂ “ਸਮੱਸਿਆਵਾਂ ਦਾ ਅੰਤ” ਜਾਂ “ਅਰਾਮ ਨਾਲ ਲੋਕਾਂ ਦੀ ਹਰ ਗਮੀ ਨੂੰ ਹਟਾਉਣਾ|”
# ਅੱਗੇ ਤੋਂ ਦੁੱਖ, ਗਮੀ, ਰੋਣਾ, ਬੁਰਾਈ, ਦਰਦ ਜਾਂ ਮੌਤ ਨਹੀਂ ਹੋਵੇਗੀ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਲੋਕ ਅੱਗੇ ਤੋਂ ਦੁੱਖੀ, ਨਿਰਾਸ਼, ਰੋਣਾ, ਬੁਰੀਆਂ ਗੱਲਾਂ ਕਰਨੀਆਂ, ਦੁੱਖ ਮਹਿਸੂਸ ਨਹੀਂ ਕਰਨਗੇ ਜਾਂ ਨਹੀਂ ਮਰਨਗੇ |
# ਆਪਣੇ ਰਾਜ ਉੱਤੇ ਸ਼ਾਂਤੀ ਅਤੇ ਧਰਮ ਨਾਲ ਰਾਜ ਕਰਨਾ
ਇਹ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਆਪਣੇ ਲੋਕਾਂ ਉੱਤੇ ਸਹੀ ਤਰੀਕੇ ਨਾਲ ਰਾਜ ਕਰਨਾ ਜੋ ਉਹਨਾਂ ਲਈ ਸ਼ਾਂਤੀ ਲੈ ਕੇ ਆਵੇ|”
# ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਵੱਖਰੇ ਹੋ ਸਕਦੇ ਹਨ |