pa_obs-tn/content/50/07.md

9 lines
1.2 KiB
Markdown

(ਯਿਸੂ ਕਹਾਣੀ ਨੂੰ ਜਾਰੀ ਰੱਖਦੇ ਹਨ)
# ਤੁਸੀਂ ਉਸ ਨਾਲ ਕੁੱਝ ਕਣਕ ਵੀ ਪੁੱਟ ਦੇਵੋਗੇ
ਮਤਲਬ, “ਤੁਸੀਂ ਅਚਾਨਕ ਕੁੱਝ ਕਣਕ ਵੀ ਪੁੱਟ ਦੇਵੋਗੇ |” ਜੰਗਲੀ ਬੂਟੀ ਅਤੇ ਕਣਕ ਦੇ ਛੋਟੇ ਪੌਦਿਆਂ ਨੂੰ ਪਹਿਚਾਨਣਾ ਅਤੇ ਕਣਕ ਨੂੰ ਬਿਨਾ ਨੁਕਸਾਨ ਪਹੁੰਚਾਏ ਜੰਗਲੀ ਬੂਟੀ ਨੂੰ ਪੁੱਟਣਾ ਬਹੁਤ ਮੁਸ਼ਕਲ ਹੈ |
# ਕਟਾਈ ਤੱਕ
ਮਤਲਬ, “ਉਸ ਸਮੇਂ ਤੱਕ ਜਦ ਕਣਕ ਕਟਾਈ ਲਈ ਤਿਆਰ ਹੋਵੇ” ਜਾਂ “ਜਦ ਤੱਕ ਕਟਾਈ ਲਈ ਕਾਫ਼ੀ ਵੱਡੀ ਨਾ ਹੋ ਜਾਵੇ|”
# ਕਣਕ
ਮਤਲਬ, “ਸਾਫ਼ ਕਰਕੇ ਕੱਢੇ ਹੋਏ ਦਾਣੇ|”
# ਮੋਦੀਖਾਨਾ
ਇਹ ਉਸ ਇਮਾਰਤ ਦੀ ਗੱਲ ਕਰਦਾ ਹੈ ਜਿੱਥੇ ਕੱਢੇ ਹੋਏ ਦਾਣੇ ਜਮ੍ਹਾ ਕੀਤੇ ਜਾਂਦੇ ਹਨ| ਇਸ ਨੂੰ “ਜਮ੍ਹਾ ਘਰ ਵੀ ਕਿਹਾ ਜਾਂਦਾ ਹੈ|”