pa_obs-tn/content/49/13.md

3 lines
440 B
Markdown

# ਉਹ ਤੁਹਾਡੇ ਨਾਲ ਗੂੜਾ ਰਿਸ਼ਤਾ ਰੱਖ ਸਕੇ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਸ ਲਈ ਕਿ ਤੁਸੀਂ ਉਸ ਦੀ ਸੰਤਾਨ ਬਣ ਸਕੋ ” ਜਾਂ “ਇਸ ਲਈ ਕਿ ਤੁਸੀਂ ਉਸ ਦੇ ਮਿੱਤਰ ਬਣ ਸਕੋ ” ਜਾਂ “ਕਿ ਤੁਸੀਂ ਉਸ ਦੇ ਬਣ ਸਕੋ |”