pa_obs-tn/content/49/12.md

9 lines
1.4 KiB
Markdown

# ਚੰਗੇ ਕੰਮ ਤੁਹਾਨੂੰ ਬਚਾ ਨਹੀਂ ਸਕਦੇ
ਮਤਲਬ, “ਚੰਗੇ ਕੰਮ ਕਰਨਾ ਤੁਹਾਨੂੰ ਤੁਹਾਡੇ ਪਾਪਾਂ ਤੋਂ ਤੁਹਾਨੂੰ ਬਚਾ ਨਹੀਂ ਸਕਦੇ” ਜਾਂ “ਆਪਣੇ ਪਾਪਾਂ ਦੀ ਸਜ਼ਾ ਤੋਂ ਬਚਾਏ ਜਾਣ ਲਈ ਤੁਸੀਂ ਕੋਈ ਬਹੁਤ ਵਧੀਆ ਕੰਮ ਨਹੀਂ ਕਰ ਸਕਦੇ|”
# ਤੁਹਾਡੇ ਪਾਪਾਂ ਨੂੰ ਧੋਂਦਾ
ਮਤਲਬ, “ਪੁਰੀ ਤਰ੍ਹਾਂ ਨਾਲ ਤੁਹਾਡੇ ਪਾਪਾਂ ਨੂੰ ਹਟਾਉਣਾ” ਜਾਂ “ਤੁਹਾਡੇ ਪਾਪਾਂ ਨੂੰ ਦੂਰ ਕਰਕੇ ਅਤੇ ਤੁਹਾਨੂੰ ਸਾਫ਼ ਕਰਨਾ|” ਇਹ ਗੱਲ ਕਰ ਰਿਹਾ ਹੈ ਕਿ ਪਰਮੇਸ਼ੁਰ ਆਤਮਾਂ ਵਿੱਚ ਲੋਕਾਂ ਦੇ ਪਾਪਾਂ ਨੂੰ ਪੂਰੀ ਤਰ੍ਹਾਂ ਹਟਾ ਕੇ ਸ਼ੁੱਧ ਕਰ ਰਿਹਾ ਹੈ | ਇਹ ਸਰੀਰਕ ਧੁਲਾਈ ਦੀ ਗੱਲ ਨਹੀਂ ਹੈ |
# ਤੁਹਾਡੀ ਜਗ੍ਹਾ ਤੇ
ਮਤਲਬ, “ਤੁਹਾਡੀ ਜਗ੍ਹਾ ਤੇ|”
# ਦੁਬਾਰਾ ਉਸ ਨੂੰ ਜੀਵਿਤ ਕਰ ਦਿੱਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਦੁਬਾਰਾ ਉਸ ਨੂੰ ਜੀਵਿਤ ਕਰ ਦਿੱਤਾ|”