pa_obs-tn/content/49/10.md

9 lines
1.8 KiB
Markdown

# ਤੁਹਾਡੇ ਪਾਪਾਂ ਦੇ ਕਾਰਨ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਕਿਉਂਕਿ ਤੁਸੀਂ ਪਾਪ ਕੀਤੇ|” ਇਸ ਨੂੰ ਸਾਫ਼ ਕਰਨ ਲਈ ਕਿ ਇਹ ਸਾਰੇ ਲੋਕਾਂ ਬਾਰੇ ਗੱਲ ਕਰ ਰਿਹਾ ਹੈ ਕਿਉਂਕਿ ਕੁੱਝ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਲਈ ਇਹ ਹੋਰ ਵੀ ਸਾਫ਼ ਹੋਵੇਗਾ ਇਸ ਤਰ੍ਹਾਂ “ਕਿਉਂਕਿ ਸਭ ਲੋਕਾਂ ਨੇ ਪਾਪ ਕੀਤੇ ਅਤੇ ਉਹ ਦੋਸ਼ੀ ਹੈ| ਉਹ ਮੌਤ ਦੇ ਹੱਕਦਾਰ ਹਨ |”
# ਪਰਮੇਸ਼ੁਰ ਗੁੱਸੇ ਹੋਵੇਗਾ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਪਰਮੇਸ਼ੁਰ ਲਈ ਗੁੱਸੇ ਹੋਣਾ ਬਾਜਵ ਸੀ|”
# ਆਪਣੇ ਗੁੱਸੇ ਨੂੰ ਉਂਡੇਲ ਦਿੱਤਾ
ਮਤਲਬ, “ਆਪਣੇ ਗੁੱਸੇ ਨੂੰ ਉੱਪਰ ਭੇਜਿਆ” ਜਾਂ “ਆਪਣੇ ਸਾਰੇ ਗੁੱਸੇ ਨੂੰ ਉਸ ਉੱਤੇ ਲੱਦ ਦਿੱਤਾ” ਜਾਂ “ਸਿਰਫ ਉਸ ਨਾਲ ਗੁੱਸੇ ਸੀ|”
# ਤੁਹਾਡੀ ਸਜ਼ਾ ਨੂੰ ਲੈ ਲਿਆ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਤੁਹਾਡੀ ਜਗ੍ਹਾ ਸਜ਼ਾ ਦਿੱਤੀ’ ਜਾਂ “ਤੁਹਾਡੇ ਪਾਪ ਲਈ ਸਜ਼ਾ ਦਿੱਤੀ|” ਇਸ ਨੂੰ ਸਾਫ਼ ਕਨਰ ਲਈ ਕਿ ਇਹ ਸਾਰੀਆਂ ਲਈ ਲਾਗੂ ਹੁੰਦਾ ਹੈ, ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਹਰ ਇੱਕ ਦੇ ਪਾਪ ਲਈ ਸਜ਼ਾ ਦਿੱਤੀ|”