pa_obs-tn/content/48/07.md

5 lines
517 B
Markdown

# ਧਰਤੀ ਦੀਆਂ ਸਾਰੀਆਂ ਜਾਤੀਆਂ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਜਗਤ ਦੇ ਹਰ ਭਾਗ ਤੋਂ ਅਲੱਗ ਅਲੱਗ ਲੋਕ|”
# ਅਬਰਾਹਮ ਦੀ ਇੱਕ ਆਤਮਿਕ ਸੰਤਾਨ
ਮਤਲਬ, “ਅਬਰਾਹਮ ਨਾਲ ਆਤਮਿਕ ਤੌਰ ਤੇ ਸੰਬੰਧਿਤ, ਅਤੇ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਇੱਕ |”