pa_obs-tn/content/48/02.md

7 lines
782 B
Markdown

# ਬਾਗ਼
ਉਹ ਉਸ ਬਾਗ਼ ਬਾਰੇ ਗੱਲ ਕਰਦਾ ਹੈ ਜੋ ਪਰਮੇਸ਼ੁਰ ਨੇ ਰੱਚਿਆ ਸੀ ਜਿੱਥੇ ਉਸਨੇ ਪਹਿਲੇ ਮਰਦ ਅਤੇ ਔਰਤ ਨੂੰ ਰੱਖਿਆ ਸੀ |
# ਹਵਾ ਨੂੰ ਧੋਖਾ ਦੇਵੇ
ਮਤਲਬ, “ਹਵਾ ਨਾਲ ਝੂਠ ਬੋਲੇ”| ਜੋ ਕੁੱਝ ਪਰਮੇਸ਼ੁਰ ਨੇ ਕਿਹਾ ਸੀ ਉਸ ਬਾਰੇ ਹਵਾ ਨੂੰ ਸ਼ੱਕ ਵਿੱਚ ਪਾਉਂਦੇ ਹੋਏ ਸ਼ੈਤਾਨ ਨੇ ਝੂਠ ਬੋਲਿਆ |
# ਇਸ ਤਰ੍ਹਾਂ ਕਰਦੇ ਹੋਏ ਉਸ ਨੇ ਹਵਾ ਨੂੰ ਧੋਖਾ ਦਿੱਤਾ ਕਿ ਉਹ ਪਰਮੇਸ਼ੁਰ ਦੀ ਅਣ
ਆਗਿਆਕਾਰੀ ਕਰੇ |