pa_obs-tn/content/48/01.md

9 lines
1.4 KiB
Markdown

# ਪਰਮੇਸ਼ੁਰ ਨੇ ਸੰਸਾਰ ਨੂੰ ਬਣਾਇਆ
ਮਤਲਬ, “ਪਰਮੇਸ਼ੁਰ ਨੇ ਸੰਸਾਰ ਨੂੰ ਖਾਲੀਪਨ ਤੋਂ ਉਤਪਨ ਕੀਤਾ|”
# ਸਿੱਧ
ਮਤਲਬ, “ਬਿਲਕੁਲ ਉਸੇ ਤਰ੍ਹਾਂ ਜਿਵੇਂ ਹੋਣਾ ਚਾਹੀਦਾ ਹੈ” ਕਿ ਉਸ ਨੂੰ ਪੂਰਾ ਕਰੇ ਜਿਵੇਂ ਪਰਮੇਸ਼ੁਰ ਨੇ ਇਸ ਲਈ ਚਾਹਤ ਕੀਤੀ ਸੀ|
# ਉੱਥੇ ਕੋਈ ਪਾਪ ਨਹੀਂ ਸੀ
ਕੁਝ ਭਾਸ਼ਾਵਾਂ ਵਿੱਚ “ਪਾਪ” ਨੂੰ ਕਿਸੇ ਵਸਤੂ ਦੀ ਤਰ੍ਹਾਂ ਪੇਸ਼ ਕਰਨਾ ਅਸੰਭਵ ਹੈ ਪਰ ਇੱਕ ਕਿਰਿਆ ਵਿੱਚ ਪੇਸ਼ ਕੀਤਾ ਜਾ ਸਕਦਾ ਹੈ | ਉਹਨਾਂ ਹਲਾਤਾਂ ਵਿੱਚ ਇਸ ਨੂੰ ਇਸ ਤਰ੍ਹਾਂ ਅਨੁਵਾਦ ਕੀਤਾ ਜਾ ਸਕਦਾ ਹੈ, “ਕਿਸੇ ਨੇ ਕਦੀ ਵੀ ਪਾਪ ਨਹੀਂ ਕੀਤਾ” ਜਾਂ “ਲੋਕਾਂ ਨੇ ਪਾਪ ਨਾ ਕੀਤਾ” ਜਾਂ “ਕੋਈ ਵੀ ਬੁਰਾਈ ਨਾ ਹੋਈ”|
# ਉੱਥੇ ਕੋਈ ਬਿਮਾਰੀ ਜਾਂ ਮੌਤ ਨਹੀਂ ਸੀ
ਮਤਲਬ, “ਕੋਈ ਬੀਮਾਰ ਨਾ ਹੋਇਆ ਅਤੇ ਨਾ ਮਰਿਆ” ਜਾਂ “ ਉਹ ਬੀਮਾਰ ਨਾ ਹੋਏ ਅਤੇ ਨਾ ਮਰੇ|”