pa_obs-tn/content/47/05.md

9 lines
1.0 KiB
Markdown

# ਇੱਕ ਦਿਨ
ਇਹ ਵਾਕ ਇੱਕ ਘਟਨਾ ਦੀ ਜਾਣਕਾਰੀ ਦਿੰਦਾ ਹੈ ਜੋ ਅਤੀਤ ਵਿੱਚ ਹੋਈ ਨਾ ਕਿ ਕਿਸੇ ਖ਼ਾਸ ਸਮੇਂ ਬਾਰੇ ਬਿਆਨ ਕਰਦਾ ਹੈ | ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਕਹਾਣੀ ਦੱਸਣ ਨੂੰ ਸ਼ੁਰੂ ਕੀਤਾ ਜਾਂਦਾ ਹੈ |
# ਉਸ ਵੱਲ ਮੁੜਿਆ
ਮਤਲਬ, “ਮੁੜਿਆ ਅਤੇ ਉਸ ਵੱਲ ਦੇਖਿਆ|”
# ਯਿਸੂ ਦੇ ਨਾਮ ਵਿੱਚ
ਮਤਲਬ, “ਯਿਸੂ ਦੇ ਅਧਿਕਾਰ ਦੁਆਰਾ|” ਯਿਸੂ ਦੇ ਅਧਿਕਾਰ ਦੇ ਕਾਰਨ ਪੌਲੁਸ ਭੂਤ ਨੂੰ ਛੱਡ ਕੇ ਜਾਣ ਲਈ ਹੁਕਮ ਕਰ ਸਕਦਾ ਸੀ |
# ਉਸ ਵਿੱਚੋਂ ਬਾਹਰ ਆ ਜਾਹ
ਮਤਲਬ, “ਉਸ ਨੂੰ ਛੱਡ” ਜਾਂ “ਉਸ ਤੋਂ ਦੂਰ ਚੱਲਿਆ ਜਾਹ”|