pa_obs-tn/content/47/02.md

7 lines
997 B
Markdown

# ਲੁਦਿਯਾ ਦੇ ਮਨ ਨੂੰ ਖੋਲ੍ਹਿਆ
ਮਤਲਬ, “ਲੁਦਿਯਾ ਨੂੰ ਯੋਗ ਬਣਾਇਆ”|
# ਉਹ ਅਤੇ ਉਸਦੇ ਪਰਿਵਾਰ ਨੂੰ ਬਪਤਿਸਮਾ ਦਿੱਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਨੇ ਲੁਦਿਯਾ ਅਤੇ ਉਸਦੇ ਪਰਿਵਾਰ ਨੂੰ ਬਪਤਿਸਮਾ ਦਿੱਤਾ|”
# ਇਸ ਲਈ ਉਹ ਉਸ ਦੇ ਅਤੇ ਉਸਦੇ ਪਰਿਵਾਰ ਦੇ ਨਾਲ ਰਹੇ
ਉਹਨਾਂ ਦਿਨਾਂ ਵਿੱਚ ਇਹ ਇੱਕ ਆਮ ਰਿਵਾਜ਼ ਸੀ ਕਿ ਲੋਕ ਰਾਹੀਆਂ ਦੀ ਮਹਿਮਾਨ ਨਿਵਾਜੀ ਕਰਦੇ ਅਤੇ ਉਹਨਾਂ ਨੂੰ ਆਪਣੇ ਘਰਾਂ ਵਿੱਚ ਰੱਖਦੇ | ਇਸ ਪ੍ਰਬੰਧ ਵਿੱਚ ਕੋਈ ਵੀ ਅਨੈਤਿਕ ਉਦੇਸ਼ ਨਹੀਂ ਹੁੰਦਾ ਸੀ |