pa_obs-tn/content/46/04.md

9 lines
1.4 KiB
Markdown

# ਪਰ ਹਨਾਨਿਯਾਹ ਨੇ ਕਿਹਾ
ਇਹ ਨਹੀਂ ਪਤਾ ਕਿ ਸ਼ਬਦ “ਪਰ” ਕਿਉਂ ਇੱਥੇ ਇਸਤੇਮਾਲ ਕੀਤਾ ਗਿਆ ਹੈ, ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਸੀ, “ਪਰ ਹਨਾਨਿਯਾਹ ਡਰ ਗਿਆ ਸੀ, ਇਸ ਲਈ ਉਸ ਨੇ ਕਿਹਾ|”
# ਪਰਮੇਸ਼ੁਰ ਨੇ ਉਸ ਨੂੰ ਉੱਤਰ ਦਿੱਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਹਨਾਨਿਯਾਹ ਨੂੰ ਯਕੀਨ ਦਿਵਾਉਣ ਲਈ, ਪਰਮੇਸ਼ੁਰ ਨੇ ਕਿਹਾ” ਪੱਕਾ ਕਰਨ ਲਈ ਪਰਮੇਸ਼ੁਰ ਨੇ ਇਹ ਕਿਹਾ|
# ਮੇਰੇ ਨਾਮ ਦੀ ਘੋਸ਼ਣਾ ਕਰਨ ਲਈ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੇਰੇ ਬਾਰੇ ਵਿੱਚ ਸਿਖਾਉਣ ਲਈ” ਜਾਂ “ਮੈਂ ਨੂੰ ਪਹਿਚਾਣ ਬਨਾਉਣ ਲਈ”|
# ਮੇਰੇ ਨਾਮ ਲਈ
ਮਤਲਬ, “ਮੇਰੇ ਲਈ” ਜਾਂ “ਮੇਰੇ ਵਾਸਤੇ” ਜਾਂ “ਕਿਉਂਕਿ ਉਹ ਮੇਰੀ ਸੇਵਾ ਕਰਦਾ ਹੈ” ਜਾਂ “ਕਿਉਂਕਿ ਉਹ ਦੂਸਰਿਆਂ ਨੂੰ ਮੇਰੇ ਬਾਰੇ ਸਿਖਾਉਂਦਾ ਹੈ|”