pa_obs-tn/content/45/11.md

5 lines
493 B
Markdown

# ਕੁੱਝ ਪਾਣੀ
ਇਹ ਵਾਕ ਪਾਣੀ ਦੇ ਇੱਕ ਵੱਡੇ ਇੱਕਠ ਲਈ ਵਰਤਿਆ ਗਿਆ ਹੈ ਜਿਵੇਂ ਕਿ ਤਲਾਬ, ਝੀਲ ਜਾਂ ਝਰਨਾ |
# ਕੀ ਮੈਂ ਬਪਤਿਸਮਾ ਲੈ ਸਕਦਾ ਹਾਂ ?
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਕੀ ਕੋਈ ਕਾਰਨ ਹੈ ਕਿ ਮੈਂ ਬਪਤਿਸਮਾ ਨਹੀਂ ਲੈ ਸਕਦਾ ?”