pa_obs-tn/content/45/03.md

7 lines
958 B
Markdown

# ਕੀ ਇਹ ਗੱਲਾਂ ਸਹੀ ਹਨ ?
ਮਤਲਬ, “ਕੀ ਤੇਰੇ ਵਿਰੁੱਧ ਇਹ ਦੋਸ਼ ਸਹੀ ਹਨ?” ਜਾਂ “ਕੀ ਇਹ ਗੱਲਾਂ ਜੋ ਤੇਰੇ ਬਾਰੇ ਕਹਿ ਰਹੇ ਹਨ ਸਹੀ ਹਨ?” ਜਾਂ “ਕੀ ਇਹ ਸੱਚ ਹੈ ਕਿ ਤੂੰ ਮੂਸਾ ਅਤੇ ਪਰਮੇਸ਼ੁਰ ਬਾਰੇ ਬੁਰਾਈ ਕੀਤੀ ਹੈ?”
# ਹਮੇਸ਼ਾਂ ਪਵਿੱਤਰ ਆਤਮਾ ਦਾ ਤ੍ਰਿਸਕਾਰ ਕੀਤਾ
ਮਤਲਬ, “ਕਦੀ ਵੀ ਪਵਿੱਤਰ ਆਤਮਾ ਦੀ ਨਾ ਮੰਨੀ” ਜਾਂ “ਹਮੇਸ਼ਾਂ ਪਵਿੱਤਰ ਆਤਮਾ ਨੂੰ ਸੁਣਨ ਲਈ ਮਨ੍ਹਾ ਕੀਤਾ|”
# ਤੁਹਾਡੇ ਪਿਓ ਦਾਦੇ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਸਰਾਏਲੀ, ਤੁਹਾਡੇ ਬਾਪ ਦਾਦੇ|”