pa_obs-tn/content/43/11.md

1.4 KiB

ਦੇ ਨਾਮ ਵਿੱਚ

ਇਸ ਵਾਕ ਦੇ ਮਤਲਬ ਦੋਨੋਂ ਹਨ, “ਦੇ ਅਧਿਕਾਰ ਦੁਆਰਾ” ਜਾਂ “ਦੇ ਅਧਿਕਾਰ ਦੇ ਅਧੀਨ”| ਅਨੁਵਾਦ ਕਰਦੇ ਸਮੇਂ ਸ਼ਬਦ “ਨਾਮ” ਦਾ ਧਿਆਨ ਰੱਖੀਏ ਜੇ ਇਹ ਲਿੱਖਤੀ ਰੂਪ ਵਿੱਚ ਤੁਹਾਡੀ ਭਾਸ਼ਾ ਵਿੱਚ ਇਸ ਪ੍ਰਕਾਰ ਸਮਝਿਆ ਜਾਂਦਾ ਹੈ |

ਖ੍ਰੀਸਟ

ਇਸ ਦਾ ਉਹੀ ਮਤਲਬ ਹੈ “ਮਸੀਹ” | ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ “ਮਸਹ ਕੀਤਾ ਵਿਅਕਤੀ” ਜਾਂ “ਚੁਣਿਆ ਹੋਇਆ|” ਇਸ ਦੀ ਬਜਾਇ ਕਿ ਅਸੀਂ ਮਤਲਬ ਦਾ ਅਨੁਵਾਦ ਕਰੀਏ, ਕੁੱਝ ਅਨੁਵਾਦਕ ਸ਼ਾਇਦ ਚੁਨਾਵ ਕਰਦੇ ਹਨ ਕਿ ਸ਼ਬਦ “ਖ੍ਰੀਸਟ” ਹੀ ਇਸਤੇਮਾਲ ਕਰਨ ਅਤੇ ਆਪਣੀ ਭਾਸ਼ਾ ਵਿੱਚ ਜੋ ਵੀ ਇਸ ਨੂੰ ਕਹਿੰਦੇ ਹਨ ਉਸ ਦਾ ਪ੍ਰਯੋਗ ਕਰਨ |

ਯਿਸੂ ਮਸੀਹ

ਜਦਕਿ, “ਮਸੀਹ” ਇੱਥੇ ਇੱਕ ਪੱਦਵੀ ਹੈ,ਕੁਝ ਅਨੁਵਾਦਕ ਇਸ ਦੇ ਕ੍ਰਮ ਨੂੰ ਬਦਲਣਾ ਪਸੰਦ ਕਰਨ ਅਤੇ ਇਸ ਤਰ੍ਹਾਂ ਕਹਿਣ, “ਮਸੀਹ ਯਿਸੂ” |