pa_obs-tn/content/43/10.md

5 lines
741 B
Markdown

# ਦੁਆਰਾ ਬਹੁਤ ਪ੍ਰ੍ਭਾਵਿੱਤ ਹੋਏ
ਮਤਲਬ, “ਦੁਆਰਾ ਬਹੁਤ ਬੇਚੈਨ ਹੋਏ” ਜਾਂ “ਜਦੋਂ ਉਹਨਾਂ ਨੇ ਸੁਣਿਆ ਤਾਂ ਬਹੁਤ ਦੁੱਖ ਮਹਿਸੂਸ ਕੀਤਾ|” “ਪ੍ਰ੍ਭਾਵਿੱਤ” ਹੋਣਾ ਦਾ ਮਤਲਬ ਤੀਬਰ ਭਾਵਨਾਵਾਂ ਨੂੰ ਮਹਿਸੂਸ ਕਰਨਾ |
# ਭਾਈਓ
ਇੱਕ ਯਹੂਦੀ ਦੁਆਰਾ ਦੂਸਰੇ ਯਹੂਦੀ ਨੂੰ ਸੰਬੋਧਿਤ ਕਰਨ ਦਾ ਇਹ ਇੱਕ ਆਮ ਤਰੀਕਾ ਸੀ | ਇਹ ਇਸ ਤਰ੍ਹਾਂ ਵੀ ਅਨੁਵਾਦ ਹੋ ਸਕਦਾ ਹੈ, “ਮਿੱਤਰੋ”|