pa_obs-tn/content/43/06.md

1.7 KiB

(ਪਤਰਸ ਲੋਕਾਂ ਨੂੰ ਲਗਾਤਾਰ ਪ੍ਰਚਾਰ ਕਰਦਾ)

ਇਸਰਾਏਲ ਦੇ ਮਰਦ

ਕੁੱਝ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਕਹਿਣਾ ਚੰਗਾ ਹੋਵੇਗਾ, “ਇਸਰਾਏਲ ਦੇ ਲੋਕ” ਇਸ ਨੂੰ ਹੋਰ ਵੀ ਸਾਫ਼ ਕਰਦੇ ਹੋਏ ਕਿ ਇਸ ਵਿੱਚ ਮਰਦ ਅਤੇ ਔਰਤਾਂ ਦੋਨੋਂ ਸ਼ਾਮਲ ਹਨ | ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਮੇਰੇ ਇਸਰਾਏਲੀ ਮਿੱਤਰੋ” ਜਾਂ ਮੇਰੇ ਯਹੂਦੀ ਮਿੱਤਰੋ” ਇਸ ਨੂੰ ਸਾਫ਼ ਕਰਨ ਲਈ ਕਿ ਪਤਰਸ ਵੀ ਯਹੂਦੀ ਸੀ ਅਤੇ ਇਸਰਾਏਲ ਦੇ ਲੋਕਾਂ ਨਾਲ ਸੰਬੰਧ ਰੱਖਦਾ ਸੀ |”

ਤੁਸੀਂ ਉਸ ਨੂੰ ਸਲੀਬ ਦਿੱਤਾ!

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਤੁਸੀਂ ਹੋਣ ਦਿੱਤਾ ਕਿ ਉਹ ਸਲੀਬ ਦਿੱਤਾ ਜਾਵੇ” ਜਾਂ “ਤੁਹਾਡੇ ਕਾਰਨ ਉਹ ਸਲੀਬ ਦਿੱਤਾ ਗਿਆ ਸੀ|” ਅਸਲ ਵਿੱਚ ਯਹੂਦੀਆਂ ਨੇ ਯਿਸੂ ਨੂੰ ਸਲੀਬ ਉੱਤੇ ਕਿੱਲਾਂ ਨਾਲ ਨਹੀਂ ਠੋਕਿਆ ਸੀ |” ਚਾਹੇ, ਯਹੂਦੀ ਆਗੂਆਂ ਨੇ ਯਹੂਦੀ ਲੋਕਾਂ ਨੇ ਹੋਣ ਦਿੱਤਾ ਕਿ ਉਹ ਦੋਸ਼ੀ ਠਹਿਰੇ ਅਤੇ ਭੀੜ ਵਿੱਚ ਬਹੁਤ ਲੋਕਾਂ ਨੇ ਰੌਲਾ ਪਾਇਆ ਕਿ ਉਸ ਨੂੰ ਸਲੀਬ ਦੇਵੋ |