11 lines
1.1 KiB
Markdown
11 lines
1.1 KiB
Markdown
|
|
# ਚੇਲਿਆਂ ਉੱਤੇ ਪੀਣ ਦਾ ਦੋਸ਼ ਲਾਇਆ
|
|
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਕਿਹਾ ਕਿ ਚੇਲਿਆਂ ਨੇ ਨਸ਼ਾ ਕੀਤਾ ਹੈ|”
|
|
# ਯੋਏਲ
|
|
ਇਸ ਘਟਨਾ ਦੇ ਘਟਨ ਤੋਂ ਸੈਂਕੜੇ ਸਾਲ ਪਹਿਲਾਂ ਯੋਏਲ ਇੱਕ ਇਸਰਾਏਲ ਦਾ ਨਬੀ ਸੀ |
|
|
# ਆਖਰੀ ਦਿਨ
|
|
ਇਹ ਹਵਾਲਾ ਦਿੰਦਾ ਹੈ, “ਸੰਸਾਰ ਦੇ ਅੰਤ ਤੋਂ ਪਹਿਲਾਂ ਅੰਤਮ ਦਿਨ|”
|
|
# ਮੇਰੀ ਆਤਮਾ ਬਹੁਣਾ
|
|
ਇਹ ਇਸ ਮਤਲਬ ਅਨੁਸਾਰ ਵੀ ਸਮਝਿਆ ਜਾ ਸਕਦਾ ਹੈ, “ਲੋਕਾਂ ਨੂੰ ਉਦਾਰਤਾ ਨਾਲ ਆਪਣੀ ਆਤਮਾ ਦੇਣਾ” ਜਾਂ “ਹੋਣ ਦੇਣਾ ਕਿ ਮੇਰਾ ਆਤਮਾ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਸ਼ਕਤੀ ਦੇਵੇ|”
|
|
# ਮੇਰੀ ਆਤਮਾ
|
|
ਮਤਲਬ, “ਮੇਰਾ ਪਵਿੱਤਰ ਆਤਮਾ|” |