pa_obs-tn/content/43/03.md

7 lines
1.6 KiB
Markdown

# ਇੱਕ ਵੱਡੇ ਤੂਫ਼ਾਨ ਦੀ ਅਵਾਜ਼ ਵਰਗੀ ਅਵਾਜ਼
ਮਤਲਬ, “ਇੱਕ ਅਵਾਜ਼ ਜੋ ਇੱਕ ਤੂਫ਼ਾਨ ਪੈਦਾ ਕਰਦਾ ਹੈ” ਜਾਂ “ਇੱਕ ਅਵਾਜ਼ ਜੋ ਵੱਡੀ ਹਨ੍ਹੇਰੀ ਦੇ ਵਗਣ ਨਾਲ ਪੈਦਾ ਹੁੰਦੀ ਹੈ|”
# ਪਵਿੱਤਰ ਆਤਮਾ ਨਾਲ ਭਰ ਗਏ
ਮਤਲਬ, “ਪਵਿੱਤਰ ਆਤਮਾ ਦੁਆਰਾ ਯੋਗਤਾ ਦਿੱਤੀ ਗਈ” ਜਾਂ “ਪਵਿੱਤਰ ਆਤਮਾ ਦੁਆਰਾ ਸ਼ਕਤੀ ਦਿੱਤੀ ਗਈ|”
# ਦੂਸਰੀਆਂ ਭਾਸ਼ਾਵਾਂ ਵਿੱਚ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਦੀਆਂ ਆਪਣੀਆਂ ਭਾਸ਼ਾਵਾਂ ਨਾਲੋਂ ਵੱਖਰੀਆਂ” ਜਾਂ “ਵਿਦੇਸ਼ੀਂ ਭਾਸ਼ਾਵਾਂ ਵਿੱਚ ” ਜਾਂ “ ਜਿਵੇਂ ਦੂਸਰੇ ਦੇਸ਼ਾਂ ਦੇ ਲੋਕ ਬੋਲਦੇ ਹਨ|” ਜਦ ਤੱਕ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਦੀ ਸ਼ਕਤੀ ਨਾ ਦਿੱਤੀ ਵਿਸ਼ਵਾਸੀ ਇਹਨਾਂ ਭਾਸ਼ਾਵਾਂ ਨੂੰ ਨਹੀਂ ਜਾਣਦੇ ਸਨ | ਪੱਕਾ ਕਰੋ ਕਿ ਜਦੋਂ ਤੁਸੀਂ ਸ਼ਬਦ “ਭਾਸ਼ਾਵਾਂ” ਦਾ ਅਨੁਵਾਦ ਕਰਦੇ ਹੋ ਉਸ ਲਈ ਉਹੀ ਸ਼ਬਦ ਇਸਤੇਮਾਲ ਕਰੋ ਜੋ ਬੋਲਣ ਅਤੇ ਸਮਝਣ ਵਿੱਚ ਇਸਤੇਮਾਲ ਕਰਦੇ ਹਨ |