pa_obs-tn/content/43/02.md

994 B

ਪੰਤੇਕੁਸਤ

“ਪੰਤੇਕੁਸਤ” ਦਾ ਮਤਲਬ “ਪੰਜਾਹਵਾਂ ਦਿਨ|” ਤੁਸੀਂ ਆਪਣੇ ਅਨੁਵਾਦ ਵਿੱਚ ਸ਼ਬਦ “ਪੰਤੇਕੁਸਤ” ਦਾ ਪ੍ਰਯੋਗ ਕਰ ਸਕਦੇ ਹੋ ਅਤੇ ਹੋਣ ਦਿਓ ਪਾਠ ਆਪਣੇ ਆਪ ਇਸ ਦੇ ਮਤਲਬ ਨੂੰ ਪ੍ਰਗਟ ਕਰੇ| ਜਾਂ ਕਿਸੇ ਐਸੇ ਵਾਕ ਦਾ ਪ੍ਰਯੋਗ ਕਰੋ ਜਿਸ ਦਾ ਮਤਲਬ “ਪੰਜਾਹਵਾਂ ਦਿਨ” ਹੋਵੇ |

ਫ਼ਸਲ ਦਾ ਪਰਬ ਮਨਾਉਣ

ਯਹੂਦੀ ਭੇਟਾਂ ਲਿਆਉਂਦੇ ਹੋਏ ਅਤੇ ਖ਼ਾਸ ਪਕਵਾਨ ਖਾਂਦੇ ਹੋਏ ਫ਼ਸਲ ਦੇ ਪਰਬ ਨੂੰ ਮਨਾਉਂਦੇ ਹੋਏ ਪਰਮੇਸ਼ੁਰ ਦਾ ਧੰਨਵਾਦ ਕਰਦੇ |

ਇਸ ਸਾਲ

ਮਤਲਬ, “ਉਸ ਸਾਲ ਵਿੱਚ ਜਿਸ ਵਿੱਚ ਯਿਸੂ ਮਰਿਆ|”