pa_obs-tn/content/42/11.md

1.0 KiB
Raw Permalink Blame History

ਤੁਹਾਡੇ ਉੱਤੇ ਆਵੇਗਾ

ਮਤਲਬ, “ਤੁਹਾਡੇ ਉੱਤੇ ਆਵੇਗਾ” ਜਾਂ “ਤੁਹਾਡੇ ਵਿੱਚ ਆਵੇਗਾ”|

ਇੱਕ ਬੱਦਲ ਨੇ ਉਸ ਨੂੰ ਉਹਨਾਂ ਦੀ ਅੱਖਾਂ ਤੋਂ ਓਹਲੇ ਕਰ ਲਿਆ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਉਹ ਬੱਦਲਾਂ ਵਿੱਚ ਅਲੋਪ ਹੋ ਗਿਆ |

ਪਰਮੇਸ਼ੁਰ ਦੇ ਸੱਜੇ ਹੱਥ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਪਰਮੇਸ਼ੁਰ ਦੇ ਸੱਜੇ ਪਾਸੇ|”

ਸਾਰੀਆਂ ਵਸਤਾਂ ਉੱਤੇ

ਮਤਲਬ, “ਸਾਰੀਆਂ ਚੀਜ਼ਾਂ ਉੱਤੇ|”

ਇੱਕ ਬਾਈਬਲ ਕਹਾਣੀ, ਵਿੱਚੋਂ

ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਵੱਖਰੇ ਹੋ ਸਕਦੇ ਹਨ |