7 lines
843 B
Markdown
7 lines
843 B
Markdown
|
|
# ਅਵਿਸ਼ਵਾਸੀ ਯਹੂਦੀ ਆਗੂ
|
|
ਮਤਲਬ, “ਯਹੂਦੀ ਆਗੂ ਜੋ ਯਿਸੂ ਉੱਤੇ ਵਿਸ਼ਵਾਸ ਨਹੀਂ ਕਰਦੇ ਸਨ|”
|
|
# ਉਸ ਝੂਠੇ ਯਿਸੂ ਨੇ ਕਿਹਾ,
|
|
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਉਹ ਵਿਅਕਤੀ, ਯਿਸੂ, ਉਸ ਨੇ ਝੂਠ ਬੋਲਿਆ ਅਤੇ ਕਿਹਾ|” ਉਹਨਾਂ ਨੇ ਇਨਕਾਰ ਕੀਤਾ ਕਿ ਯਿਸੂ ਨੇ ਪਰਮੇਸ਼ੁਰ ਦਾ ਪੁੱਤਰ ਹੁੰਦੇ ਹੋਏ ਸੱਚ ਬੋਲਿਆ ਸੀ |
|
|
# ਮੁਰਦਿਆਂ ਵਿੱਚੋਂ ਜੀਅ ਉੱਠਣਾ
|
|
ਮਤਲਬ, “ਦੁਬਾਰਾ ਜੀਅ ਉੱਠਣਾ” ਜਾਂ “ਦੁਬਾਰਾ ਜੀਵਿਤ ਹੋ ਜਾਣਾ|” |