pa_obs-tn/content/40/08.md

7 lines
810 B
Markdown

# ਉਸ ਦੀ ਮੌਤ ਦੁਆਰਾ
ਮਤਲਬ, “ਉਸ ਦੀ ਮੌਤ ਦੇ ਮਾਰਗ ਦੁਆਰਾ” ਜਾਂ “ਮਰਨ ਦੁਆਰਾ” |
# ਮਾਰਗ ਖੋਲ੍ਹਿਆ
ਮਤਲਬ, “ਇਹ ਸੰਭਵ ਕੀਤਾ”|
# ਪਰਮੇਸ਼ੁਰ ਕੋਲ ਆਉਣ
ਮਤਲਬ, “ਪਰਮੇਸ਼ੁਰ ਦੇ ਨੇੜੇ ਆਉਣ” ਜਾਂ “ਪਰਮੇਸ਼ੁਰ ਦੇ ਨੇੜੇ ਜਾਣ” ਜਾਂ “ਪਰਮੇਸ਼ੁਰ ਤੱਕ ਪਹੁੰਚ ਕਰਨ” ਜਾਂ “ਵਿਅਕਤੀਗਤ ਪਰਮੇਸ਼ੁਰ ਨੂੰ ਜਾਨਣ|” ਪਰਦੇ ਦਾ ਫਟਣਾ ਦਿਖਾਉਂਦਾ ਹੈ ਕਿ ਪਰਮੇਸ਼ੁਰ ਅਤੇ ਲੋਕਾਂ ਵਿਚਕਾਰ ਦੀ ਰੋਕ ਹਟਾ ਦਿੱਤੀ ਗਈ ਹੈ |