pa_obs-tn/content/40/03.md

5 lines
1.3 KiB
Markdown

# ਯਿਸੂ ਦੇ ਕੱਪੜਿਆਂ ਲਈ ਜੂਆ ਖੇਡਿਆ
ਮਤਲਬ, “ਯਿਸੂ ਦੇ ਕੱਪੜਿਆਂ ਨੂੰ ਜਿੱਤਣ ਲਈ ਲਈ ਇੱਕ ਖੇਡ ਖੇਡੀ |” ਅਸੀਂ ਨਹੀਂ ਜਾਣਦੇ ਕਿ ਉਹਨਾਂ ਨੇ ਇਹ ਕਿਸ ਤਰ੍ਹਾਂ ਕੀਤਾ, ਪਰ ਕੁੱਝ ਸੰਸਕ੍ਰਿਤੀਆਂ ਵਿੱਚ ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਯਿਸੂ ਦੇ ਕੱਪੜੇ ਜਿੱਤਣ ਲਈ ਜ਼ਮੀਨ ਉੱਤੇ ਪੱਥਰ ਨਾਲ ਟਾਸ ਪਾਈ” ਜਾਂ “ਛੜੀ ਦੀ ਚੋਣ ਕਰੋ ਕਿ ਕੌਣ ਯਿਸੂ ਦੇ ਕੱਪੜੇ ਰੱਖੇਗਾ|”
# ਉਹਨਾਂ ਨੇ ਇੱਕ ਭਵਿੱਖ ਬਾਣੀ ਨੂੰ ਪੂਰਾ ਕੀਤਾ ਜਿਸ ਵਿੱਚ ਕਿਹਾ ਗਿਆ ਸੀ
“ਮਤਲਬ, ‘ਉਹਨਾਂ ਨੇ ਉਹ ਕੀਤਾ ਜੋ ਵਚਨ ਵਿੱਚ ਬਹੁਤ ਪਹਿਲਾਂ ਕਿਹਾ ਗਿਆ ਸੀ ਕਿ ਮਸੀਹਾ ਨਾਲ ਕੀ ਹੋਵੇਗਾ” ਜਾਂ “ਉਹਨਾਂ ਨੇ ਉਹ ਕੀਤਾ ਜੋ ਨਬੀਆਂ ਨੇ ਬਹੁਤ ਸਮਾਂ ਪਹਿਲਾਂ ਲਿਖਿਆ ਹੋਇਆ ਸੀ |”