pa_obs-tn/content/40/02.md

5 lines
782 B
Markdown

# ਖੋਪੜੀ
ਯਰੂਸ਼ਲਮ ਦੇ ਨੇੜੇ ਸਫ਼ੇਦ ਅਤੇ ਪਥਰੀਲੀ ਚੋਟੀ ਵਾਲਾ ਇੱਕ ਪਹਾੜ ਜੋ ਲੱਗ
# ਉਹਨਾਂ ਨੂੰ ਮਾਫ਼ ਕਰ, ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ
ਮਤਲਬ, “ਉਹ ਜੋ ਕੁੱਝ ਕਰਦੇ ਹਨ ਉਸਦਾ ਮਤਲਬ ਨਹੀਂ ਜਾਣਦੇ ਇਸ ਲਈ ਉਹਨਾਂ ਨੂੰ ਮਾਫ਼ ਕਰ ਦੇਹ|” ਸਿਪਾਹੀਆਂ ਨੇ ਸੋਚਿਆ ਕਿ ਯਿਸੂ ਇੱਕ ਦੋਸ਼ੀ ਹੀ ਹੈ ਜੋ ਮੌਤ ਦੀ ਸਜ਼ਾ ਦਾ ਹੱਕਦਾਰ ਹੈ | ਉਹ ਨਹੀਂ ਸਮਝੇ ਕਿ ਉਹ ਪਰਮੇਸ਼ੁਰ ਦਾ ਪੁੱਤਰ ਸੀ |