pa_obs-tn/content/39/11.md

5 lines
596 B
Markdown

# ਮੈਂ ਇਸ ਵਿਅਕਤੀ ਵਿੱਚ ਕੋਈ ਦੋਸ਼ ਨਹੀਂ ਪਾਇਆ
ਮਤਲਬ, “ਮੈਂ ਇਸ ਵਿਅਕਤੀ ਵਿੱਚ ਕੁੱਝ ਨਹੀਂ ਪਾਇਆ ਕਿ ਉਸ ਨੂੰ ਦੋਸ਼ੀ ਠਹਿਰਾਵਾਂ” ਜਾਂ “ਮੈ ਉਸ ਬੰਦੇ ਨੂੰ ਪਰਖ ਲਿਆ ਹੈ ਅਤੇ ਨਹੀਂ ਦੇਖਦਾ ਕਿ ਉਸ ਨੇ ਕੁੱਝ ਗਲਤ ਕੀਤਾ ਹੈ|”
# ਉਹ ਦੋਸ਼ੀ ਨਹੀਂ ਹੈ
ਮਤਲਬ, “ਉਸ ਨੇ ਕੁੱਝ ਵੀ ਗਲਤ ਨਹੀਂ ਕੀਤਾ ਹੈ!”