pa_obs-tn/content/39/02.md

9 lines
1.6 KiB
Markdown

# ਯਿਸੂ ਉੱਤੇ ਮੁੱਕਦਮਾ ਚਲਾਇਆ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਯਿਸੂ ਉੱਤੇ ਗਲਤੀ ਕਰਨ ਦਾ ਦੋਸ਼ ਲਾਉਣ ਲਈ ਇੱਕ ਰਸਮੀ ਸਭਾ ਇੱਕਠੀ ਕੀਤੀ|” ਆਮ ਮੁੱਕਦਮਾ ਇਸ ਲਈ ਚਲਾਇਆ ਜਾਂਦਾ ਹੈ ਕਿ ਪਤਾ ਕੀਤਾ ਜਾਵੇ ਕਿ ਕੀ ਕੋਈ ਬੇਗੁਨਾਹ ਹੈਂ ਜਾਂ ਕਿਸੇ ਅਪਰਾਧ ਲਈ ਦੋਸ਼ੀ ਹੈ| ਇਸ ਕੇਸ ਵਿੱਚ ਆਗੂਆਂ ਨੇ ਨਿਸ਼ਚਾ ਕੀਤਾ ਹੋਇਆ ਸੀ ਕਿ ਯਿਸੂ ਨੂੰ ਦੋਸ਼ੀ ਸਾਬਿਤ ਕਰਨ|
# ਉਸ ਬਾਰੇ ਝੂਠ ਬੋਲਿਆ
ਮਤਲਬ, “ਉਸ ਬਾਰੇ ਝੂਠ ਬੋਲਿਆ” ਜਾਂ “ਕੁਝ ਗਲਤ ਕੰਮ ਲਈ ਉਸ ਉੱਤੇ ਦੋਸ਼ ਲਾਇਆ|”
# ਉਹਨਾਂ ਦੇ ਬਿਆਨ ਇੱਕ ਦੂਸਰੇ ਨਾਲ ਨਾ ਮਿਲੇ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਜੋ ਗੱਲਾਂ ਉਹਨਾਂ ਨੇ ਯਿਸੂ ਬਾਰੇ ਕਹੀਆਂ ਇੱਕ ਦੂਸਰੇ ਤੋਂ ਭਿੰਨ ਸਨ” ਜਾਂ “ਗਵਾਹਾਂ ਨੇ ਜੋ ਗੱਲਾਂ ਯਿਸੂ ਬਾਰੇ ਕਹੀਆਂ ਇੱਕ ਦੂਸਰੇ ਦੇ ਵਿਰੁੱਧ ਸਨ|”
# ਉਹ ਕਿਸੇ ਗੱਲ ਦਾ ਦੋਸ਼ੀ ਨਹੀਂ ਸੀ
ਮਤਲਬ, “ਕਿ ਉਸ ਨੇ ਕੋਈ ਗਲਤ ਕੰਮ ਕੀਤਾ ਹੋਇਆ ਸੀ|”