9 lines
1.0 KiB
Markdown
9 lines
1.0 KiB
Markdown
|
|
# ਜਿਵੇਂ ਹੀ ਸਿਪਾਹੀਆਂ ਨੇ ਯਿਸੂ ਨੂੰ ਫੜ੍ਹਿਆ
|
|
ਮਤਲਬ, “ਜਦੋਂ ਸਿਪਾਹੀ ਯਿਸੂ ਨੂੰ ਫੜ੍ਹ ਰਹੇ ਸਨ|”
|
|
# ਆਪਣੀ ਤਲਵਾਰ ਕੱਢੀ
|
|
ਮਤਲਬ, “ਆਪਣੀ ਤਲਵਾਰ ਨੂੰ ਉਸ ਜਗ੍ਹਾ ਤੋਂ ਕੱਢਿਆ ਜਿੱਥੇ ਉਹ ਰੱਖੀ ਹੋਈ ਸੀ |”
|
|
# ਮੇਰੇ ਲਈ ਜ਼ਰੂਰੀ ਹੈ ਕਿ ਮੈਂ ਆਪਣੇ ਪਿਤਾ ਦੀ ਮੰਨਾ
|
|
ਮਤਲਬ, “ਮੈਂ ਅਜਿਹਾ ਨਹੀਂ ਕਰਾਂਗਾ ਕਿਉਂਕਿ ਮੇਰੇ ਲਈ ਜ਼ਰੂਰੀ ਹੈ ਕਿ ਮੈਂ ਆਪਣੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰ ਅਤੇ ਆਪਣੇ ਆਪ ਨੂੰ ਫੜ੍ਹ ਹੋਣ ਲਈ ਦੇਵਾਂ|”
|
|
# ਇੱਕ ਬਾਈਬਲ ਕਹਾਣੀ, ਵਿੱਚੋਂ
|
|
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ | ਟਿੱਪਣੀਆਂ 38 |