pa_obs-tn/content/38/11.md

7 lines
890 B
Markdown

# ਇੱਕ ਜਗ੍ਹਾ ਜੋ ਗਥਸਮਨੀ ਕਹਾਉਂਦੀ ਹੈ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇੱਕ ਲਾਗਲੀ ਜਗ੍ਹਾ ਗਥਸਮਨੀ ਕਹਾਉਂਦੀ ਹੈ” ਜਾਂ “ਇੱਕ ਜਗ੍ਹਾ ਗਥਸਮਨੀ ਕਹਾਉਂਦੀ ਹੈ ਜੋ ਜ਼ੈਤੂਨ ਪਹਾੜ ਦੇ ਪੈਰਾਂ ਵਿੱਚ ਹੈ|”
# ਅਜ਼ਮਾਇਸ਼ ਵਿੱਚ ਨਾ ਪਵੋ
ਮਤਲਬ, “ਜਦੋਂ ਅਜ਼ਮਾਇਸ਼ ਵਿੱਚ ਪਵੋ ਤਾਂ ਪਾਪ ਨਾ ਕਰਨਾ” ਜਾਂ “ਅਜ਼ਮਾਇਸ਼ ਵਿੱਚ ਨਾ ਪਵੋ ਜਿਸ ਦਾ ਅਨੁਭਵ ਉਹ ਕਰਨ ਜਾ ਰਹੇ ਸਨ|”
# ਆਪ ਖੁੱਦ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇੱਕਲਾ”|