pa_obs-tn/content/38/02.md

5 lines
908 B
Markdown

# ਰਸੂਲਾਂ ਦੇ ਪੈਸੇ ਵਾਲੀ ਗੁਥਲੀ ਦਾ ਰੱਖਵਾਲਾ ਸੀ
ਮਤਲਬ, “ਰਸੂਲਾਂ ਦੇ ਪੈਸੇ ਨੂੰ ਸੰਭਾਲਣ ਲਈ ਜ਼ਿੰਮੇਵਾਰ” ਜਾਂ “ਉਸ ਗੁਥਲੀ ਨੂੰ ਸੰਭਾਲਣ ਲਈ ਜ਼ਿੰਮੇਵਾਰ ਜਿਸ ਵਿੱਚ ਚੇਲਿਆਂ ਦਾ ਪੈਸਾ ਸੀ ਅਤੇ ਉਸ ਵਿੱਚੋਂ ਪੈਸੇ ਨੂੰ ਵੰਡਣ ਲਈ |”
# ਪੈਸੇ ਨੂੰ ਪਿਆਰ ਕਰਦਾ ਸੀ
ਮਤਲਬ, “ਪੈਸੇ ਨੂੰ ਬਹੁਤ ਮਹੱਤਤਾ ਦਿੰਦਾ ਸੀ” ਜਾਂ “ਪੈਸਾ ਚਾਹੁੰਦਾ ਸੀ|” ਕੁੱਝ ਭਾਸ਼ਾਵਾਂ ਉਹੀ ਸ਼ਬਦ ਇਸਤੇਮਾਲ ਕਰਦੀਆਂ ਹਨ ਜੋ “ਲੋਕਾਂ ਨੂੰ ਪਿਆਰ” ਕਰਨ ਲਈ ਵਰਤਿਆ ਜਾਂਦਾ ਹੈ|