pa_obs-tn/content/37/06.md

6 lines
610 B
Markdown

# ਮਰਿਯਮ
ਇਹ ਉਹੀ ਔਰਤ ਹੈ ਜੋ [37-01](../37/01.md) ਪਾਈ ਜਾਂਦੀ ਹੈ ਨਾ ਕਿ ਯਿਸੂ ਦੀ ਮਾਤਾ |
# ਯਿਸੂ ਦੇ ਕਦਮਾਂ ਤੇ ਡਿੱਗ ਪਈ
ਮਤਲਬ, “ਯਿਸੂ ਦੇ ਕਦਮਾਂ ਤੇ ਗੋਡੇ ਟੇਕੇ ਇੱਜ਼ਤ ਦੇ ਨਿਸ਼ਾਨ ਵਜੋਂ|
# ਮੇਰਾ ਭਰਾ ਨਾ ਮਰਦਾ
ਮਤਲਬ, “ਤੂੰ ਮੇਰੇ ਭਰਾ ਨੂੰ ਮਰਨ ਤੋਂ ਬਚਾ ਸਕਦਾ ਸੀ” ਜਾਂ “ਮੇਰਾ ਭਰਾ ਅੱਜ ਜਿਉਂਦਾ ਹੁੰਦਾ|”