pa_obs-tn/content/37/04.md

9 lines
892 B
Markdown

# ਮਾਰਥਾ
ਮਾਰਥਾ ਲਾਜ਼ਰ ਅਤੇ ਮਰਿਯਮ ਦੀ ਭੈਣ ਸੀ | [37-01](../37/01.md) ਵਿੱਚ ਦੇਖੋ
# ਯਿਸੂ ਨੂੰ ਮਿਲਣ ਲਈ ਬਾਹਰ ਗਈ
ਮਤਲਬ, “ਯਿਸੂ ਨੂੰ ਮਿਲਣ ਲਈ ਗਈ ਜਦੋਂ ਉਹ ਨਗਰ ਵਿੱਚ ਆ ਰਿਹਾ ਸੀ|”
# ਮੇਰਾ ਭਰਾ ਨਾ ਮਰਦਾ
ਮਤਲਬ, “ਤੂੰ ਮੇਰੇ ਭਰਾ ਨੂੰ ਚੰਗਾ ਕਰ ਦਿੱਤਾ ਹੁੰਦਾ ਅਤੇ ਉਹ ਨਾ ਮਰਦਾ” ਜਾਂ “ਤੂੰ ਮੇਰੇ ਭਰਾ ਨੂੰ ਮਰਨ ਤੋਂ ਬਚਾ ਲੈਂਦਾ|”
# ਤੈਨੂੰ ਸਭ ਕੁੱਝ ਦੇਵੇਗਾ ਜੋ ਵੀ ਉਸ ਕੋਲੋਂ ਮੰਗੇਗਾ
ਮਤਲਬ, “ਉਹ ਕਰੇਗਾ ਜੋ ਕੁੱਝ ਉਸ ਨੂੰ ਕਰਨ ਲਈ ਕਹੇਂਗਾ |”