pa_obs-tn/content/37/02.md

5 lines
917 B
Markdown

# ਯਹੂਦਾਹ
ਇਹ ਇਸਰਾਏਲ ਦੇ ਦੱਖਣੀ ਭਾਗ ਦਾ ਜ਼ਿਕਰ ਕਰਦਾ ਹੈ ਜੋ ਯਹੂਦਾਹ ਦੇ ਗੋਤਰ ਦੁਆਰਾ ਵਸਾਇਆ ਗਿਆ ਸੀ | ਕੁੱਝ ਭਾਸ਼ਾਵਾਂ ਇਸ ਤਰ੍ਹਾਂ ਕਹਿਣਾ ਪਸੰਦ ਕਰਦੀਆਂ ਹਨ, “ਯਹੂਦਾਹ ਦਾ ਇਲਾਕਾ|”
# ਸੌਂ ਚੁੱਕਿਆ ਹੈ ਅਤੇ ਮੇਰਾ ਉਸ ਨੂੰ ਜਗਾਉਣਾ ਬਹੁਤ ਜ਼ਰੂਰੀ ਹੈ
“ਸੌਣਾ” ਅਤੇ “ਜਗਾਉਣ” ਸ਼ਬਦਾਂ ਨੂੰ ਸਧਾਰਨ ਸ਼ਬਦਾਂ ਨਾਲ ਅਨੁਵਾਦ ਕਰੋ | ਚਾਹੇ ਯਿਸੂ ਇਹਨਾਂ ਸ਼ਬਦਾਂ ਨੂੰ ਭਿੰਨ ਅਰਥਾਂ ਦੇ ਨਾਲ ਇਸਤੇਮਾਲ ਕਰ ਰਿਹਾ ਸੀ ਅਤੇ ਚੇਲੇ ਉੱਦੋਂ ਉਸ ਨੂੰ ਨਾ ਸਮਝ ਸਕੇ |