pa_obs-tn/content/36/05.md

9 lines
1.2 KiB
Markdown

# ਬੱਦਲ਼ ਵਿੱਚੋਂ ਅਵਾਜ਼ ਨੇ ਕਿਹਾ,
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਬੱਦਲ਼ ਵਿੱਚੋਂ ਇੱਕ ਆਵਾਜ ਕਹਿ ਰਹੀ ਸੀ” ਜਾਂ “ਪਰਮੇਸ਼ੁਰ ਬੱਦਲ਼ ਵਿੱਚੋਂ ਬੋਲਿਆ ਅਤੇ ਕਿਹਾ|”
# ਉਸ ਦੀ ਸੁਣੋ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਹ ਉਹ ਹੈ ਜਿਸ ਦੀ ਤੁਸੀਂ ਜ਼ਰੂਰ ਸੁਣੋ|”
# ਡਰ ਗਏ
ਮਤਲਬ, “ਬਹੁਤ ਭੈ
# ਜ਼ਮੀਨ ਉੱਤੇ ਡਿੱਗ ਪਏ
ਮਤਲਬ, “ਛੇਤੀ ਨਾਲ ਜ਼ਮੀਨ ਤੇ ਝੁੱਕ ਗਏ” ਜਾਂ “ਜਲਦੀ ਨਾਲ ਜ਼ਮੀਨ ਉੱਤੇ ਲੇਟ ਗਏ|” ਪੱਕਾ ਕਰੋ ਕਿ ਅਨੁਵਾਦ ਇਸ ਤਰ੍ਹਾਂ ਨਹੀਂ ਦਿਖਾਈ ਨਹੀਂ ਦੇਣਾ ਚਾਹੀਦਾ “ਡਿੱਗਣਾ” ਇੱਕ ਹਾਦਸਾ ਸੀ | ਸ਼ਾਇਦ ਉਹਨਾਂ ਨੇ ਇਹ ਜਾਣ ਬੁੱਝ ਕੇ ਹੈਰਾਨੀ ਅਤੇ ਡਰ ਦੇ ਮਾਰੇ ਕੀਤਾ ਸੀ |