pa_obs-tn/content/35/13.md

11 lines
1.3 KiB
Markdown

(ਯਿਸੂ ਨੇ ਕਹਾਣੀ ਜਾਰੀ ਰੱਖੀ)
# ਸਾਡੇ ਲਈ ਠੀਕ ਹੈ
ਮਤਲਬ, “ਸਾਡੇ ਲਈ ਇਹ ਠੀਕ ਗੱਲ ਹੈ ਕਿ ਅਸੀਂ ਇਸ ਤਰ੍ਹਾਂ ਕਰੀਏ” ਜਾਂ “ਸਾਡੇ ਲਈ ਇਹੋ ਸਹੀ ਹੈ”|
# ਤੇਰਾ ਭਰਾ
ਪਿਤਾ ਵੱਡੇ ਪੁੱਤਰ ਨੂੰ ਛੋਟੇ ਪੁੱਤਰ ਨਾਲ ਉਸਦੇ ਰਿਸ਼ਤੇ ਨੂੰ ਯਾਦ ਦਿਲਾਉਂਣ ਲਈ ਹਵਾਲਾ ਦਿੰਦਾ ਹੈ ਕਿ “ਤੇਰਾ ਭਰਾ” ਅਤੇ ਕਿਸ ਤਰ੍ਹਾਂ ਉਸ ਨੂੰ ਛੋਟੇ ਭਰਾ ਨਾਲ ਪਿਆਰ ਕਰਨਾ ਚਾਹੀਦਾ ਹੈ|
# ਮਰ ਗਿਆ ਸੀ ਪਰ ਹੁਣ ਜੀਵਿਤ ਹੈ
ਦੇਖੋ ਤੁਸੀਂ ਕਿਸ ਤਰ੍ਹਾਂ ਇਸ ਦਾ [35-09](../35/09.md) ਵਿੱਚ ਅਨੁਵਾਦ ਕੀਤਾ ਹੈ |
# ਉਹ ਗੁਆਚ ਗਿਆ ਸੀ ਪਰ ਹੁਣ ਲੱਭ ਪਿਆ ਹੈ!
ਦੇਖੋ ਤੁਸੀਂ ਕਿਸ ਤਰ੍ਹਾਂ ਇਸ ਦਾ [35-09](../35/09.md) ਵਿੱਚ ਅਨੁਵਾਦ ਕੀਤਾ ਹੈ |
# ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |