pa_obs-tn/content/35/09.md

7 lines
1.5 KiB
Markdown

(ਯਿਸੂ ਨੇ ਕਹਾਣੀ ਜਾਰੀ ਰੱਖੀ)
# ਵਧੀਆ ਵੱਛਾ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਤਕੜਾ ਵੱਛਾ|” ਇਹ ਉਹ ਵੱਛਾ ਸੀ ਜੋ ਬਹੁਤ ਤਕੜਾ ਸੀ ਕਿ ਉਹ ਰਿੰਨਣ ਤੇ ਬਹੁਤ ਸਵਾਦੀ ਹੋਵੇ |
# ਮੇਰਾ ਪੁੱਤਰ ਮਰ ਗਿਆ ਸੀ, ਪਰ ਹੁਣ, ਇਹ ਜੀਵਿਤ ਹੈ !
ਮਤਲਬ, “ਇਹ ਇਸ ਤਰ੍ਹਾਂ ਹੈ ਕਿ ਮੇਰਾ ਪੁੱਤਰ ਮਰ ਗਿਆ ਸੀ ਅਤੇ ਹੁਣ ਉਹ ਦੁਬਾਰਾ ਜੀਵਿਤ ਹੋ ਗਿਆ!” ਪਿਤਾ ਇਸ ਪ੍ਰਗਟੀਕਰਨ ਨੂੰ ਇਸ ਲਈ ਇਸਤੇਮਾਲ ਕਰ ਰਿਹਾ ਹੈ ਕਿ ਉਹ ਦਿਖਾ ਸਕੇ ਕਿ ਉਹ ਆਪਣੇ ਪੁੱਤਰ ਦੇ ਦੁਬਾਰਾ ਘਰ ਆਉਣ ਤੇ ਕਿੰਨਾ ਖ਼ੁਸ਼ ਹੈ |
# ਉਹ ਗੁਆਚ ਚੁੱਕਾ ਸੀ ਪਰ ਹੁਣ ਲੱਭ ਪਿਆ ਹੈ
ਮਤਲਬ, “ਇਹ ਇਸ ਤਰ੍ਹਾਂ ਹੈ ਕਿ ਮੈਂ ਆਪਣਾ ਪੁੱਤਰ ਗੁਆ ਚੁੱਕਾ ਸੀ ਪਰ ਹੁਣ ਮੈਂ ਉਸ ਨੂੰ ਪਾ ਲਿਆ ਹੈ|” ਪਿਤਾ ਇਸ ਪ੍ਰਗਟੀਕਰਨ ਨੂੰ ਵੀ ਇਸ ਲਈ ਇਸਤੇਮਾਲ ਕਰ ਰਿਹਾ ਹੈ ਕਿ ਉਹ ਦਿਖਾ ਸਕੇ ਕਿ ਉਹ ਆਪਣੇ ਪੁੱਤਰ ਦੇ ਦੁਬਾਰਾ ਘਰ ਆਉਣ ਤੇ ਕਿੰਨਾ ਖ਼ੁਸ਼ ਹੈ |