5 lines
977 B
Markdown
5 lines
977 B
Markdown
(ਯਿਸੂ ਨੇ ਕਹਾਣੀ ਜਾਰੀ ਰੱਖੀ)
|
|
# ਅੱਜੇ ਦੂਰ ਹੀ ਸੀ
|
|
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਸ ਦੇ ਪਿਤਾ ਦੇ ਘਰ ਨਜ਼ਰ ਆਉਣ ਦੀ ਹੱਦ ਵਿੱਚ , ਪਰ ਅੱਜੇ ਵੀ ਦੂਰ|” ਪੁੱਤਰ ਆਪਣੇ ਪਿਤਾ ਦੇ ਘਰ ਦੇ ਨਜ਼ਦੀਕ ਆ ਰਿਹਾ ਸੀ ਪਰ ਅਜੇ ਵੀ ਕਾਫ਼ੀ ਦੂਰ ਸੀ ਕਿ ਜ਼ਿਆਦਾਤਰ ਘਰ ਦੇ ਬਾਕੀ ਲੋਕਾਂ ਨੇ ਉਸ ਨੂੰ ਦੇਖਿਆ ਨਹੀਂ ਹੋਵੇਗਾ | ਪੱਕਾ ਕਰੋ ਕਿ ਇਹ ਇਸ ਤਰ੍ਹਾਂ ਨਹੀਂ ਦਿਖਾਈ ਦੇਣਾ ਚਾਹੀਦਾ ਕਿ ਉਹ ਕਿਸੇ ਦੂਸਰੇ ਦੇਸ ਵਿੱਚ ਸੀ |
|
|
# ਤਰਸ ਨਾਲ ਭਰ ਗਿਆ
|
|
ਮਤਲਬ, “ਗਹਿਰਾ ਪਿਆਰ ਅਤੇ ਤਰਸ ਮਹਿਸੂਸ ਕੀਤਾ|” |