7 lines
1.6 KiB
Markdown
7 lines
1.6 KiB
Markdown
|
|
# ਕਹਾਣੀਆਂ
|
|
ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਣ ਲਈ ਇਹਨਾਂ ਕਹਾਣੀਆਂ ਦਾ ਇਸਤੇਮਾਲ ਕੀਤਾ | ਇਹ ਸਾਫ਼ ਨਹੀਂ ਹੈ ਕਿ ਭਲਾ ਇਹ ਘਟਨਾਵਾਂ ਅਸਲ ਵਿੱਚ ਘਟੀਆਂ ਹਨ ਜਾਂ ਨਹੀਂ | ਅਗਰ ਤੁਹਾਡੀ ਭਾਸ਼ਾ ਵਿੱਚ ਇੱਕ ਸ਼ਬਦ ਹੈ ਜੋ ਅਸਲੀ ਜਾਂ ਕਲਪਨਾਤਮਿਕ ਦੋਹਾਂ ਬਾਰੇ ਬੋਲਦਾ ਹੈ ਤਾਂ ਤੁਹਾਨੂੰ ਉਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ |
|
|
# ਰਾਈ ਦਾ ਦਾਣਾ
|
|
ਸੰਭਵਤਾ ਇਹ ਕਾਲੀ ਰਾਈ ਦੇ ਪੌਦੇ ਦੇ ਦਾਣੇ ਬਾਰੇ ਹਵਾਲਾ ਦਿੰਦਾ ਹੈ, ਜੋ ਬਹੁਤ ਛੋਟੇ ਦਾਣੇ ਹੁੰਦੇ ਹਨ ਜੋ ਬਹੁਤ ਤੇਜੀ ਨਾਲ ਵਧ ਕੇ ਵੱਡੇ ਪੌਦੇ ਬਣਦੇ ਹਨ | ਅਗਰ ਤੁਹਾਡੀ ਭਾਸ਼ਾ ਵਿੱਚ ਇਸ ਪੌਦੇ ਲਈ ਕੋਈ ਸ਼ਬਦ ਹੈ ਤਾਂ ਜ਼ਰੂਰ ਉਸ ਦਾ ਇਸਤੇਮਾਲ ਕਰੋ | ਅਗਰ ਨਹੀਂ, ਤਾਂ ਤੁਹਾਨੂੰ ਉਸ ਦੀ ਜਗ੍ਹਾ ਕਿਸੇ ਹੋਰ ਪੌਦੇ ਦਾ ਨਾਮ ਵਰਤਣ ਦੀ ਲੋੜ ਹੈ ਜਿਸ ਦਾ ਚਰਿੱਤਰ ਉਸ ਨਾਲ ਮਿਲਦਾ ਜੁਲਦਾ ਹੋਵੇ |
|
|
# ਸਾਰੇ ਬੀਜਾਂ ਤੋਂ ਛੋਟਾ ਬੀਜ
|
|
ਮਤਲਬ, “ਸਾਰੇ ਉਹਨਾਂ ਬੀਜਾਂ ਤੋਂ ਛੋਟਾ ਜੋ ਲੋਕ ਬੀਜਦੇ ਹਨ|” |