pa_obs-tn/content/33/06.md

7 lines
1.5 KiB
Markdown

# ਇਸ ਕਹਾਣੀ ਨੇ ਚੇਲਿਆਂ ਨੂੰ ਦੁਬਿਧਾ ਵਿੱਚ ਪਾ ਦਿੱਤਾ
ਮਤਲਬ, “ਚੇਲੇ ਇਸ ਕਹਾਣੀ ਨੂੰ ਸਮਝ ਨਾ ਸਕੇ |”
# ਇੱਕ ਵਿਅਕਤੀ ਹੈ
ਇਸ ਤੁਲਨਾ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਇੱਕ ਵਿਅਕਤੀ ਦੀ ਤਰ੍ਹਾਂ ” ਜਾਂ “ਇੱਕ ਵਿਅਕਤੀ ਨੂੰ ਪ੍ਰਤੀਨਿਧ ਕਰਦਾ ਹੈ” ਜਾਂ “ਇੱਕ ਵਿਅਕਤੀ ਦਾ ਹਵਾਲਾ ਦਿੰਦਾ ਹੈ” ਜਾਂ “ਇੱਕ ਵਿਅਕਤੀ ਬਾਰੇ ਗੱਲ ਕਰਦਾ ਹੈ|”
# ਵਚਨ ਨੂੰ ਉਸ ਕੋਲੋਂ ਦੂਰ ਲੈ ਜਾਂਦਾ ਹੈ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਰਮੇਸ਼ੁਰ ਦੇ ਵਚਨ ਨੂੰ ਦੂਰ ਲੈ ਜਾਂਦਾ, ਅਤੇ ਉਸ ਨੂੰ ਭੁਲਾ ਦਿੰਦਾ” ਜਾਂ “ਉਸ ਦੇ ਦਿਲ ਵਿੱਚੋਂ ਵਚਨ ਨੂੰ ਚੁਰਾ ਲੈਂਦਾ ਕਿ ਉਹ ਵਿਸ਼ਵਾਸ ਨਾ ਕਰੇ ਅਤੇ ਬਚਾਇਆ ਨਾ ਜਾਵੇ|” ਤੁਸੀਂ ਅੱਗੇ ਦਿੱਤੇ ਵਿੱਚ ਹੋਰ ਵੀ ਜੋੜ ਸਕਦੇ ਹੋ, ਜਿਵੇਂ ਕਿ, “ਜਿਵੇਂ ਇੱਕ ਰਸਤੇ ਵਿੱਚ ਡਿੱਗੇ ਬੀਜ ਨੂੰ ਪੰਛੀ ਚੁੱਗ ਲੈਂਦਾ ਹੈ|”