pa_obs-tn/content/31/08.md

9 lines
1.3 KiB
Markdown

# ਜਦੋਂ ਪਤਰਸ ਅਤੇ ਯਿਸੂ ਬੇੜੀ ਵਿੱਚ ਚੜ੍ਹ ਗਏ ਤਾਂ ਹਵਾ
ਇਸ ਤਰ੍ਹਾਂ ਕਹਿਣਾ ਚੰਗਾ ਹੋਵੇਗਾ, “ਪਤਰਸ ਅਤੇ ਯਿਸੂ ਬੇੜੀ ਵਿੱਚ ਚੜ੍ਹ ਗਏ ਅਤੇ ਤਦ ਹਵਾ|”
# ਯਿਸੂ ਦੀ ਬੰਦਗੀ ਕੀਤੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਝੁੱਕੇ ਅਤੇ ਯਿਸੂ ਦੀ ਬੰਦਗੀ ਕੀਤੀ|” ਇਸ ਸ਼ਬਦ ਦਾ ਪ੍ਰਗਟੀਕਰਨ ਹੈ ਕਿ ਕਿਸੇ ਦੇ ਅੱਗੇ ਆਦਰ ਅਤੇ ਇੱਜ਼ਤ ਵਜੋਂ ਸਰੀਰਕ ਤੌਰ ਤੇ ਝੁੱਕਣਾ |
# ਸੱਚਮੁੱਚ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ
ਦੂਸਰੇ ਤਰੀਕੇ ਨਾਲ ਇਸ ਨੂੰ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ, “ਤੂੰ ਸੱਚਮੁੱਚ ਪਰਮੇਸ਼ੁਰ ਦਾ ਪੁੱਤਰ ਹੈ” ਜਾਂ “ਇਹ ਸੱਚਮੁੱਚ ਸਹੀ ਹੈ ਕਿ ਤੂੰ ਪਰਮੇਸ਼ੁਰ ਦਾ ਪੁੱਤਰ ਹੈ|”
# ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |