pa_obs-tn/content/29/01.md

11 lines
1.9 KiB
Markdown

# ਇੱਕ ਦਿਨ
ਇਹ ਵਾਕ ਇੱਕ ਘਟਨਾ ਦੀ ਜਾਣਕਾਰੀ ਦਿੰਦਾ ਹੈ ਜੋ ਅਤੀਤ ਵਿੱਚ ਹੋਈ ਨਾ ਕਿ ਕਿਸੇ ਖ਼ਾਸ ਸਮੇਂ ਬਾਰੇ ਬਿਆਨ ਕਰਦਾ ਹੈ | ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਕਹਾਣੀ ਦੱਸਣ ਨੂੰ ਸ਼ੁਰੂ ਕੀਤਾ ਜਾਂਦਾ ਹੈ |
# ਮੇਰਾ ਭਾਈ
ਇਹ ਵਾਕ ਬਹੁਤ ਸਮੇਂ ਉਹਨਾਂ ਲੋਕਾਂ ਨੂੰ ਸ਼ਾਮਲ ਕਰਦਾ ਹੈ ਜੋ ਆਪਣੇ ਸਕੇ ਭੈਣ ਭਾਈ ਨਹੀਂ ਹੁੰਦੇ, ਪਰ ਪਰ ਜੋ ਇੱਕ ਹੋਰ ਬਹੁਤ ਮਜ਼ਬੂਤ ਬੰਧਨ ਨੂੰ ਵੰਡਦੇ ਹਨ ਜਿਵੇਂ ਕਿ ਧਰਮ, ਜਾਤੀ ਆਧਾਰਿਤ ਪ੍ਰ੍ਸ਼ਟਭੂਮੀ ਅਤਿ ਆਦਿ |
# ਮੇਰੇ ਵਿਰੁੱਧ ਪਾਪ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਮੇਰੇ ਵਿਰੁੱਧ ਕੁੱਝ ਗਲਤ ਕਰਦਾ ਹੈ |”
# ਸੱਤ ਵਾਰ ਨਹੀਂ, ਪਰ ਸੱਤ ਦਾ ਸੱਤਰ ਵਾਰ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਤੂੰ ਸਿਰਫ਼ ਸੱਤ ਵਾਰ ਮਾਫ਼ ਨਾ ਕਰ ਬਲਕਿ ਸੱਤ ਗੁਣਾ ਸੱਤਰ ਵਾਰ ਮਾਫ਼ ਕਰ|” ਯਿਸੂ ਬਿਲਕੁਲ ਪੂਰੀ ਗਿਣਤੀ ਨਹੀਂ ਦੱਸ ਰਿਹਾ | ਉਹ ਆਖ ਰਿਹਾ ਸੀ ਕਿ ਸਾਨੂੰ ਲੋਕਾਂ ਨੂੰ ਹਰ ਵਾਰ ਮਾਫ਼ ਕਰਨਾ ਹੈ ਜਦ ਵੀ ਉਹ ਸਾਡੇ ਵਿਰੁੱਧ ਪਾਪ ਕਰਦੇ ਹਨ |
# ਇਸ ਦੁਆਰਾ, ਯਿਸੂ ਦਾ ਮਤਲਬ ਸੀ
ਮਤਲਬ, “ਜਦੋਂ ਯਿਸੂ ਨੇ ਇਹ ਕਿਹਾ ਉਸ ਦਾ ਮਤਲਬ ਸੀ |”